Booking.com

Sant Ajit Singh Ji Nathmalpur Wale

Sant Ajit Singh Ji Nathmalpur Wale
Booking.com

Request

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ
ਜਰੂਰੀ ਬੇਨਤੀ 
ਪਿਆਰੇ ਖਾਲਸਾ ਜੀ ਅਸੀਂ  ਬਾਬਾ ਜੀ ਬਾਰੇ  ਇਹ ਸਾਇਟ ਬਣਾ ਰਹੇ ਹਾਂ ਜੀ , ਤਾਂ ਕਿ ਦੇਸ਼ - ਵਿਦੇਸ਼ ਵਿਚ ਦੂਰ ਬੈਠੀ ਸੰਗਤ ਬਾਬਾ ਜੀ ਦੇ ਚਰਨਾ ਨਾਲ ਜੂੜੇ ਰਹਿਣ ।
                         ਇਕ ਜਰੂਰੀ ਬੇਨਤੀ ਹੈ ਜੀ ,  ਕ੍ਰਿਪਾ ਕਰਕੇ ਜੇਕਰ ਆਪ ਜੀ ਦੇ ਕੋਲ ਜੋ ਵੀ ਬਾਬਾ ਦੇ ਸੰਬਧ ਵਿਚ ਕੋਈ ਜਾਣਕਾਰੀ  ਹੈ,ਉਹ ਇਸ ਈ-ਮੇਲ ਤੇ ਭੇਜਣ ਦੀ ਕ੍ਰਿਪਾਲਤਾ ਕਰੋ ਜੀ jagdeep.singh07@yahoo.com.sg | ਜਾਂ ਫਿਰ ਸਾਇਡ ਤੇ ਦਿਤੇ Contact Form ਦੁਆਰਾ ਵੀ Message ਭੇਜ ਸਕਦੇ ਹੋ ਜੀ ।                        ਸਾਡੀ ਸਾਇਟ ਬਾਰੇ ਜੇਕਰ ਕੋਈ ਸੁਝਆ ਦੇਣਾ ਚਾਹੁੰਦੇ ਹੋ ਤਾਂ ਵੀ ਊਪਰ ਦਿੱਤੀ ਈਮੈਲ ਤੇ ਦੇ ਸਕਦੇ ਹੋ ਆਪਣੇ  ਸੁਝਾਅ ਜਰੂਰ ਭੇਜਿਓੁ ਜੀ|

ਇਸ ਸਾਇਟ ਤੇ ਬਹੁਤ ਜਲਦ ਹੀ ਹੁਕਮਨਾਮਾ ਸਾਹਿਬ ਵੀ ਅਪਡੇਟ ਕੀਤਾ ਜਾਇਆ ਕਰੇਗਾ, ਜਿਹੜਾ ਬਾਬਾ ਜੀ ਦੇ ਗੁਰੂਦੁਆਰਾ ਸਾਹਿਬ ਵਿਚ ਸਵੇਰੇ ਲਿਆ ਜਾਂਦਾ ਹੈ ਜੀ ।


ਧੰਨਵਾਦ, 
ਵਲੋਂ  ਬਾਬਾ ਜੀ ਦਾ ਦਾਸ 

0 comments:

Post a Comment

 

Blogger news

Hotel Booking

Destination
Check-in
Check-out
Rooms :
Child
Adult(s)